|
|
| ਸੰਤ
ਈਸ਼ਰ ਸਿੰਘ ਕਬੱਡੀ ਅਕੈਡਮੀ ਰਾੜਾ ਸਾਹਿਬ ਦੀ ਟੀਮ ਦੇ ਜਾਫੀ ਕਰਮਜੀਤ ਲਸਾੜਾ
ਨੇ ਸਭ ਤੋਂ ਵੱਧ ਜੱਫੇ ਲਾ ਕੇ ਬਣਾਇਆ ਨਵਾਂ ਰਿਕਾਰਡ। |
| ਕਰਮਜੀਤ ਸਿੰਘ ਦਾ ਜਨਮ 22 ਕੁ ਸਾਲ ਪਹਿਲਾਂ ਪਿੰਡ
ਲਸਾੜਾ ਦੇ ਸ: ਜਗਪਾਲ ਸਿੰਘ ਦੇ ਗ੍ਰਹਿ ਅਤੇ ਮਾਤਾ ਸ੍ਰੀ
ਗੁਰਪ੍ਰੀਤ ਕੌਰ ਦੀ ਕੁੱਖੋਂ ਹੋਇਆ। ਕਰਮਜੀਤ ਦਾ ਦੂਜਾ ਭਰਾ ਗੁਰਜਿੰਦਰ ਸਿੰਘ
ਲਸਾੜਾ ਵੀ ਵਧੀਆ ਧਾਵੀ ਵਜੋਂ ਉਭਰ ਰਿਹਾ ਹੈ। ਪਿੰਡ ਦੀ ਟੀਮ ਵਿੱਚ ਇੱਕ-ਪਿੰਡ
ਓਪਨ ਦੀ ਟੀਮ ਵਿੱਚ ਖੇਡਦਾ-ਖੇਡਦਾ ਸੁੱਖ ਪੰਧੇਰ ਦੀ ਸਪਾਂਸਰ ਕੀਤੀ ਸੰਤ
ਈਸ਼ਰ ਸਿੰਘ ਕਬੱਡੀ ਅਕੈਡਮੀ ਰਾੜਾ ਸਾਹਿਬ ਦੀ ਟੀਮ ਵਿੱਚ ਆ ਕੇ ਪ੍ਰੈਕਟਿਸ
ਕਰਨ ਲੱਗਾ ਜਿੱਥੇ ਕੋਚ ਮਾ: ਭੁਪਿੰਦਰ ਸਿੰਘ ਘਲੋਟੀ, ਕਬੱਡੀ ਖਿਡਾਰੀ ਤੇ
ਕੋਚ ਜਗਤਾਰ ਸਿੰਘ ਧਨੌਲਾ ਅਤੇ ਅਤੇ ਬਿੱਲਾ ਘਲੋਟੀ ਜਾਫੀਆਂ ਵਾਲੇ ਦਾਅ-ਪੇਚ
ਸਿੱਖਣ ਲੱਗ ਪਿਆ। ਬਹੁਤ ਹੀ ਥੋੜ੍ਹੇ ਸਮੇਂ ਵਿੱਚ ਇਸ ਨੇ ਚੰਗੇ-ਚੰਗੇ ਧਾਵੀਆਂ
ਨੂੰ ਆਪਣੀਆਂ ਬਾਹਵਾਂ ਦੇ ਜੋਰ ਨਾਲ ਰੋਕਣਾ ਸ਼ੁਰੂ ਕਰ ਦਿੱਤਾ। ਇਸ ਸਾਲ ਤਾਂ
ਇਸ ਨੇ ਕਮਾਲ ਹੀ ਕਰ ਦਿੱਤੀ। ਸਾਲ 2007-08 ਦੇ ਕਬੱਡੀ ਸੀਜ਼ਨ ਵਿੱਚ ਇਸ
ਨੇ 17 ਕਬੱਡੀ ਕੱਪਾਂ ‘ਚ 40 ਮੈਚ ਖੇਡੇ। ਇਸ ਨੇ 315 ਵਾਰ ਕੋਸ਼ਿਸ਼ ਕਰਕੇ
2 ਅੰਕ ਕਾਮਨ ਕਰਕੇ ਕੁਲ 101.50 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚ ਸਭ ਤੋਂ
ਵੱਧ ਜੱਫੇ ਲਾਉਣ ਵਾਲਾ ਉੱਭਰਦਾ ਇਹ ਖਿਡਾਰੀ ਪੰਜਾਬ ਸਭ ਤੋਂ ਵਧੀਆ ਜਾਫੀ
ਚੁਣਿਆ ਗਿਆ। ਤਿੰਨ ਕਬੱਡੀ ਕੱਪਾਂ ਵਿੱਚ ਵਧੀਆ ਜਾਫੀ ਦਾ ਖਿਤਾਬ ਦਿੱਤਾ
ਗਿਆ ਅਤੇ ਬਾਘਾਪੁਰਾਣਾ ਦੇ ਕਬੱਡੀ ਕੱਪ ਤੇ ਬੈਸਟ ਜਾਫੀ ਲਈ ਰੱਖੇ ਮੋਟਰਸਾਈਕਲ
ਨੂੰ ਜਿੱਤ ਕੇ ਨਵਾਂ ਰਿਕਾਰਡ ਬਣਾਇਆ। ਕਰਮਜੀਤ ਲਸਾੜਾ ਦੇ ਜੱਫਿਆਂ ਦੀ ਬਦੌਲਤ
ਹੀ ਸੰਤ ਈਸ਼ਰ ਸਿੰਘ ਕਬੱਡੀ ਅਕੈਡਮੀ ਰਾੜਾ ਸਾਹਿਬ ਦੀ ਟੀਮ ਨੂੰ ਵੀ ਪੰਜਾਬ
ਦੇ ਕਬੱਡੀ ਸੀਜ਼ਨ ਵਿੱਚ ਦੂਜਾ ਸਥਾਨ ਦਿਵਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ।
|
ਲੜੀ ਨੰ: |
ਟੂਰਨਾਮੈਂਟ |
ਮੈਚ ਨੰ: |
ਕੋਸ਼ਿਸ਼ |
ਅੰਕ ਪ੍ਰਾਪਤ |
ਕਾਮਨ |
ਕੁੱਲ ਅੰਕ |
ਜੱਫੇ ਲਾਏ |
1.
|
2 ਦਸੰਬਰ 2007 ਲੁਧਿਆਣਾ |
3 |
21 |
5.5 |
0 |
5.5 |
5 |
2. |
19 ਦਸੰਬਰ 2007 ਮਹਿਰਾਜ (ਬਠਿੰਡਾ) |
3 |
19 |
10 |
0 |
10 |
10 |
3. |
10 ਜਨਵਰੀ 2008 ਲੰਢੇਕੇ (ਮੋਗਾ) |
3 |
28 |
7 |
0 |
7 |
7 |
4. |
13 ਜਨਵਰੀ 2008 ਫਤਿਹਗੜ੍ਹ ਸਾਹਿਬ |
2 |
19 |
5 |
0 |
5 |
5 |
5. |
17 ਜਨਵਰੀ 2008 ਮੋਗਾ |
1 |
7 |
2 |
0 |
2 |
2 |
6. |
19 ਜਨਵਰੀ 2008 ਰਾੜਾ ਸਾਹਿਬ |
3 |
31 |
9 |
2 |
10 |
9 |
7. |
22 ਜਨਵਰੀ 2008 ਬਾਘਾ ਪੁਰਾਣਾ |
3 |
22 |
12 |
0 |
12 |
12 |
8. |
29 ਜਨਵਰੀ 2008 ਜਰਗ |
1 |
12 |
2 |
0 |
2 |
2 |
9. |
30 ਜਨਵਰੀ 2008 ਆਦਮਪੁਰ |
2 |
14 |
6 |
0 |
6 |
6 |
10. |
1 ਫਰਵਰੀ 2008 ਨਵਾਂ ਸ਼ਹਿਰ |
1 |
5 |
2 |
0 |
2 |
2 |
11. |
2 ਫਰਵਰੀ 2008 ਕਪੂਰਥਲਾ |
2 |
12 |
1 |
0 |
1 |
1 |
12. |
6 ਫਰਵਰੀ 2008 ਹਠੂਰ |
3 |
26 |
6 |
0 |
6 |
6 |
13. |
7 ਫਰਵਰੀ 2008 ਬੰਗਾ |
2 |
16 |
5 |
0 |
5 |
5 |
14. |
12 ਫਰਵਰੀ 2008 ਕਾਲਖ |
3 |
22 |
6 |
0 |
6 |
6 |
15. |
14 ਫਰਵਰੀ 2008 ਜਗਰਾਉਂ |
2 |
12 |
2 |
0 |
3 |
3 |
16. |
20 ਫਰਵਰੀ 2008 ਚਮਕੌਰ ਸਾਹਿਬ |
3 |
26 |
9 |
0 |
9 |
9 |
17. |
23 ਫਰਵਰੀ 2008 ਹਕੀਮਪੁਰ |
3 |
23 |
10 |
0 |
10 |
10 |
| |
ਜੋੜ: |
40 |
315 |
100.5 |
2 |
101.50 |
100 |
|
ਕਰਮਜੀਤ ਲਸਾੜਾ ਨੇ ਜਿੰਨੇ ਧਵੀਆਂ ਨੂੰ
100 ਜੱਫੇ ਉਹਨਾਂ ਦੇ ਨਾਂਅ ਇਸ ਪ੍ਰਕਾਰ ਹਨ
ਹੈਪੀ ਫੱਕਰਝੰਡਾ-4, ਜਗਦੀਪ ਢੀਮਾਂਵਾਲੀ-4 ਜੱਫੇ 1 ਕਾਮਨ, ਬੱਬੂ ਲਸਾੜਾ-4,
ਰਿੰਕੂ ਕਪੂਰਥਲਾ-3, ਸੁਲਤਾਨ ਸੀਹਾਂ ਦੌਦ-3, ਗੋਪੀ ਸੰਗਤਪੁਰਾ-3, ਹਰਦਿਆਲ
ਹਰਦਾਸਾ-3, ਜੀਤਾ ਤੂਤ-3, ਭੂਰਾ ਕੁੰਬੜਾਂ-3, ਕਾਲਾ ਮੀਆਂਵਿੰਡ-3, ਸਿਕੰਦਰ
ਜਲਾਲ-3, ਪ੍ਰਿਤਪਾਲ ਮੋਹੀ-2, ਹੈਪੀ ਮਾਣੂੰਕੇ-2, ਕਾਲੂ ਰਸੂਲਪੁਰ-2, ਜੋਗੀ
ਦੇਧਨਾਂ-2, ਪਿੰਦਰੀ ਬੱਧਨੀ-2, ਕੀਪਾ ਬੱਧਨੀ-2, ਬਾਜਾ ਘੁਮਿਆਰਾ-2, ਬੱਬੂ
ਜਲਾਲ-2, ਜੋਗਾ ਜੁਨੇਤਪੁਰਾ-2, ਬਿੱਕਾ ਤਲਵੰਡੀ ਚੌਧਰੀਆ-2, ਰੋਮੀ ਲਲਤੋਂ-2,
ਚਮਕੌਰ ਡਡਵਿੰਡੀ-2, ਸੀਰਾ ਹਠੂਰ-2, ਮਾਣਕ ਕਾਉਂਕੇ-2, ਬਾਵਾ ਮਤੋਈ-2, ਤੋਚੀ
ਫੱਕਰਝੰਡਾ-2, ਰਿੰਕੀ ਕਾਲਖ-1, ਕੁਲਦੀਪ ਚੜੀ-1, ਪਿੰਦਰੀ ਕੋਟਗੰਗੂਰਾਏ-1,
ਸੇਠੀ ਦੁਸਾਰਨਾ-1, ਬਾਬਾ ਜਲਾਲਦੀਵਾਲ-1, ਕਾਲਾ ਲੋਰੜਾ-1, ਹੈਪੀ ਮੰਡੀਕਰਾਲ-1,
ਸੱਬੀ ਕੁੱਸਾ-1, ਹਰਦੀਪ ਕਾਉਂਕੇ-1, ਦੁੱਲਾ ਸੁਰਖਪੁਰੀਆ-1, ਸੋਨੀ ਕੋਟਕਰੋੜ-1,
ਜੁਗਿੰਦਰ ਮੋਹੀ-1, ਪ੍ਰਦੀਪ ਰੋਲੂ ਮਾਜਰਾ-1, ਭੀਮ ਮਾਣੂੰਕੇ-1, ਸੰਦੀਪ ਸੁਰਖਪੁਰੀਆ-1,
ਸੰਜੀਵ ਪੰਡਤ-1, ਲਾਡੀ ਵਿਜੋਲਾ-1, ਨਿਰਭੈ ਹਠੂਰ-1, ਮੀਤਾ ਚੂਹੜਚੱਕ-1, ਜੱਸੀ
ਠੁਲੀਵਾਲ-1, ਸੀਰਾ ਬੋਪਾਰਾਏ-1, ਚੈਨਾ ਨੱਥੋਕੇ-1, ਹਰਜੋਤ ਗੱਬਰ-1, ਅਮਨਾ
ਹਠੂਰ-1, ਗੁਰਜਿੰਦਰ ਲਸਾੜਾ-1, ਮੋਠਾ ਲਲਤੋਂ-1, ਭਿੰਦਾ ਬਰੀਵਾਲ-1, ਖਰਾਜੀ
ਪਿੱਥੋਂ-1, ਕਾਲਾ ਥਾਂਦੇਵਾਲ-1, ਕਰਨ ਖਮਾਣੋਂ-1, ਕਾਕਾ ਡੱਫਰ-1, ਗੁਰਪ੍ਰੀਤ
ਜਲਾਲ-1 ਕਰਮਜੀਤ ਲਸਾੜਾ ਨੇ ਜਿੰਨੇ 2 ਧਾਵੀਆਂ ਨੂੰ ਜੱਫੇ ਲਾ
ਕੇ ਅੰਕ ਕਾਮਨ : ਜਗਦੀਪ ਢੀਮਾਂਵਾਲੀ-1 ਕਾਮਨ, ਕਮਲ ਲੰਡੇ-1 ਕਾਮਨ
|
|
|